broearn
Broadcast
Broearn adalah pelayar web 3.0 yang selamat dan peribadi berdasarkan teknologi blockchain dengan penghalang iklan yang dibina dan dompet digital Broearn.
Tutup
Tutup
Tutup
Ikut
Konfigurasi
Bank Recruitment 202- ਇਸ ਬੈਂਕ ਵਿਚ ਨਿਕਲੀਆਂ ਨੌਕਰੀਆਂ, ਬਿਨਾਂ ਲਿਖਤੀ ਪ੍ਰੀਖਿਆ ਭਰਤੀ
Dari  ABP INDIA Punjabi
-
Baca lagi
·
in 4 hours

Canara Bank Recruitment 2024: ਜੇਕਰ ਤੁਸੀਂ ਬੈਂਕ ਦੀ ਨੌਕਰੀ ਦੀ ਭਾਲ ਕਰ ਰਹੇ ਹੋ, ਤਾਂ ਤੁਹਾਡੇ ਲਈ ਵਧੀਆ ਮੌਕਾ ਹੈ। ਇਸ ਲਈ ਕੇਨਰਾ ਬੈਂਕ ਨੇ ਗ੍ਰੈਜੂਏਟ ਅਪ੍ਰੈਂਟਿਸ ਦੀਆਂ ਅਸਾਮੀਆਂ ਲਈ ਭਰਤੀ ਕੱਢੀ ਹੈ। 

ਦਿਲਚਸਪੀ ਰੱਖਣ ਵਾਲੇ ਉਮੀਦਵਾਰ, ਜੋ ਇਨ੍ਹਾਂ ਅਸਾਮੀਆਂ ਲਈ ਅਰਜ਼ੀ ਦੇਣ ਦੇ ਯੋਗ ਹਨ, ਉਹ ਕੇਨਰਾ ਬੈਂਕ ਦੀ ਅਧਿਕਾਰਤ ਵੈੱਬਸਾਈਟ canarabank.com ਉਤੇ ਜਾ ਕੇ ਅਰਜ਼ੀ ਦੇ ਸਕਦੇ ਹਨ। ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 4 ਅਕਤੂਬਰ ਹੈ।

ਕੇਨਰਾ ਬੈਂਕ ਦੀ ਇਸ ਭਰਤੀ ਰਾਹੀਂ ਕੁੱਲ 3000 ਅਸਾਮੀਆਂ ਭਰੀਆਂ ਜਾ ਰਹੀਆਂ ਹਨ। ਜੇਕਰ ਤੁਹਾਡੇ ਕੋਲ ਵੀ ਇਨ੍ਹਾਂ ਅਸਾਮੀਆਂ ਨਾਲ ਸਬੰਧਤ ਯੋਗਤਾ ਹੈ, ਤਾਂ ਉਹ 21 ਸਤੰਬਰ ਤੋਂ ਅਪਲਾਈ ਕਰ ਸਕਦੇ ਹਨ। ਨਾਲ ਹੀ, ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਤੋਂ ਪਹਿਲਾਂ ਉਮੀਦਵਾਰਾਂ ਨੂੰ ਹੇਠਾਂ ਦਿੱਤੀਆਂ ਗੱਲਾਂ ਨੂੰ ਧਿਆਨ ਨਾਲ ਪੜ੍ਹ ਲੈਣਾ ਚਾਹੀਦਾ ਹੈ।

ਕੌਣ ਕਰ ਸਕਦਾ ਹੈ ਕੇਨਰਾ ਅਪਲਾਈਜੋ ਉਮੀਦਵਾਰ ਕੇਨਰਾ ਬੈਂਕ ਦੀ ਇਸ ਭਰਤੀ ਲਈ ਅਪਲਾਈ ਕਰਨ ਬਾਰੇ ਸੋਚ ਰਹੇ ਹਨ, ਉਨ੍ਹਾਂ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ ਗ੍ਰੈਜੂਏਟ ਡਿਗਰੀ ਹੋਣੀ ਚਾਹੀਦੀ ਹੈ।

ਫਾਰਮ ਭਰਨ ਦੀ ਉਮਰ ਹੱਦਅਧਿਕਾਰਤ ਨੋਟੀਫਿਕੇਸ਼ਨ ਅਨੁਸਾਰ, ਜੋ ਵੀ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰ ਰਿਹਾ ਹੈ, ਉਸ ਦੀ ਘੱਟੋ-ਘੱਟ ਉਮਰ ਸੀਮਾ 20 ਸਾਲ ਅਤੇ ਵੱਧ ਤੋਂ ਵੱਧ ਉਮਰ ਸੀਮਾ 28 ਸਾਲ ਹੋਣੀ ਚਾਹੀਦੀ ਹੈ।

ਚੋਣ ਹੋਣ ‘ਤੇ ਇੰਨੀ ਮਿਲੇਗੀ ਤਨਖਾਹਕੇਨਰਾ ਬੈਂਕ ਭਰਤੀ 2024 ਦੀ ਅਧਿਕਾਰਤ ਨੋਟੀਫਿਕੇਸ਼ਨ ਦੇ ਅਨੁਸਾਰ ਇਸ ਅਹੁਦੇ ਲਈ ਚੁਣੇ ਜਾਣ ਵਾਲੇ ਕਿਸੇ ਵੀ ਉਮੀਦਵਾਰ ਨੂੰ ਵਜ਼ੀਫੇ ਵਜੋਂ 15000 ਰੁਪਏ ਮਹੀਨਾਵਾਰ ਅਦਾ ਕੀਤਾ ਜਾਵੇਗਾ।

ਕੇਨਰਾ ਬੈਂਕ ਵਿੱਚ ਫਾਰਮ ਭਰਨ ਲਈ ਅਦਾ ਕਰਨੀ ਪਵੇਗੀ ਫੀਸਕੇਨਰਾ ਬੈਂਕ ਦੀ ਇਸ ਭਰਤੀ ਲਈ ਬਿਨੈ ਕਰਨ ਵਾਲੇ ਅਤੇ SC/ST/PWBD ਸ਼੍ਰੇਣੀ ਨਾਲ ਸਬੰਧਤ ਉਮੀਦਵਾਰਾਂ ਨੂੰ ਅਰਜ਼ੀ ਫੀਸ ਦਾ ਭੁਗਤਾਨ ਕਰਨ ਤੋਂ ਛੋਟ ਦਿੱਤੀ ਗਈ ਹੈ। ਜਦਕਿ ਬਾਕੀ ਸਾਰਿਆਂ ਨੂੰ 500 ਰੁਪਏ ਦੇਣੇ ਹੋਣਗੇ। 

ਐਪਲੀਕੇਸ਼ਨ ਫੀਸ ਦਾ ਭੁਗਤਾਨ ਡੈਬਿਟ ਕਾਰਡ (ਰੁਪੇ, ਵੀਜ਼ਾ, ਮਾਸਟਰਕਾਰਡ, ਮੇਸਟ੍ਰੋ), ਕ੍ਰੈਡਿਟ ਕਾਰਡ, ਇੰਟਰਨੈਟ ਬੈਂਕਿੰਗ, IMPS, ਕੈਸ਼ ਕਾਰਡ ਅਤੇ ਮੋਬਾਈਲ ਵਾਲਿਟ ਦੀ ਵਰਤੋਂ ਕਰਕੇ ਕੀਤਾ ਜਾ ਸਕਦਾ ਹੈ।

 

ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।

Education Loan Information:Calculate Education Loan EMI

Published at : 20 Sep 2024 07:27 AM (IST)
Tags :
Government Job Canara Bank Recruitment 2024 Canara Bank Jobs
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Related content
CAT 2024: Last date today to apply for Common Admission Test at iimcat.ac.in, direct link here
Education
hindustantimes 
· 
in 13 minutes
SSC MTS Admit Card 2024 Live: Region-wise status of admit cards, direct links
Education
hindustantimes 
· 
in 30 minutes
Nike thay CEO
Education
vnexpress.net 
· 
in an hour
知床観光船事故 斉藤国交相「国の責務を果たしていく」
Education
nhk 
· 
in an hour
TotalEnergies kỷ niệm thành lập hai nhà máy tại Việt Nam
Education
vnexpress.net 
· 
in an hour
SAIL Recruitment 2024: सेल ने 300 से ज्यादा पदों पर निकाली भर्ती, बिना परीक्षा के मिलेगी ये नौकरी
Education
abp news 
· 
in an hour
斉藤国交相「信頼を揺るがすもの」 東北新幹線の連結外れで
Education
nhk 
· 
in an hour
Khalsa College Opts Out Of DUSU Elections, Triggers Protests
Education
abp live 
· 
in an hour
NEET PG Counselling 2024 Live: Latest updates on MCC all India quota admission dates
Education
hindustantimes 
· 
in 2 hours
仙台 住宅の屋根などが焼ける火事 落雷が原因か
Education
nhk 
· 
in 2 hours
More
broearnBuka dalam Broearn APP